ਡੀਸੀ ਪਟਿਆਲਾ ਨੇ ਪੰਜਾਬ ਦੇ ਪਹਿਲੇ ਸੋਲਰ ਰੁੱਖ ਦਾ ਉਦਘਾਟਨ ਕੀਤਾ

ਪਟਿਆਲਾ, 29 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪਟਿਆਲਾ ਸ਼ਹਿਰ ਦੀ ਸੁੰਦਰਤਾ ਵਿੱਚ ਹੋਰ ਵਾਧਾ ਕਰਨ ਦੇ ਉਪਰਾਲੇ ਤਹਿਤ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਲਰ ਟ੍ਰੀ ਦਾ ਉਦਘਾਟਨ ਕੀਤਾ। ਸੋਲਰ ਪੈਨਲਾਂ ਨਾਲ ਬਣੇ ਇਸ ਵਿਸ਼ੇਸ ਤਰ੍ਹਾਂ ਦਾ ਇਹ ਸੋਲਰ ਟ੍ਰੀ ਰੋਜ਼ਾਨਾ 4.5 ਕਿਲੋਵਾਟ ਬਿਜਲੀ ਪੈਦਾ ਕਰੇਗਾ । ਇਹ ਦਰੱਖਤ ਠੀਕਰੀਵਾਲਾ ਚੌਂਕ ਵਿਖੇ ਲਗਾਇਆ … Continue reading ਡੀਸੀ ਪਟਿਆਲਾ ਨੇ ਪੰਜਾਬ ਦੇ ਪਹਿਲੇ ਸੋਲਰ ਰੁੱਖ ਦਾ ਉਦਘਾਟਨ ਕੀਤਾ